ਪੰਜਾਬ: ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲੇ ਜਾਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, “ਗੁੱਡਾ ਗੁੱਡੀ ਉਹ ਜਾਂਦੇ ਈ।” ਇਸ ਤੋਂ ਪਹਿਲਾਂ ਭੂਪੇਸ਼ ਬਘੇਲ ਨੇ ਕਿਹਾ ਸੀ ਕਿ ਪ੍ਰਧਾਨ ਬਦਲਣਾ ਕੋਈ ਗੁੱਡਾ ਗੁੱਡੀ ਦਾ ਖੇਡ ਨਹੀਂ। ਦੋਵਾਂ ਆਗੂਆਂ ਦੇ ਬਿਆਨ ਪੰਜਾਬ ਕਾਂਗਰਸ ਵਿੱਚ ਪ੍ਰਧਾਨ ਬਦਲਣ ਦੇ ਮੁੱਦੇ ’ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਬ੍ਰੇਕਿੰਗ : ਪੰਜਾਬ ਕਾਂਗਰਸ ਪ੍ਰਧਾਨ ਬਦਲਣ ’ਤੇ ਖੁਸ਼ ਹੋਏ ਚਰਨਜੀਤ ਚੰਨੀ, ਕਿਹਾ “ਗੁੱਡਾ ਗੁੱਡੀ ਉਹ ਜਾਂਦੇ ਈ”
RELATED ARTICLES


