HomePunjabi NewsLiberal Breakingਹੁਣ ਹਰਿਆਣਾ 'ਚ 90 ਦੀਆਂ 90 ਸੀਟਾਂ 'ਤੇ ਵੱਡੀ ਜਿੱਤ ਹਾਸਿਲ ਕਰਾਂਗੇ...

ਹੁਣ ਹਰਿਆਣਾ ‘ਚ 90 ਦੀਆਂ 90 ਸੀਟਾਂ ‘ਤੇ ਵੱਡੀ ਜਿੱਤ ਹਾਸਿਲ ਕਰਾਂਗੇ : ਮੁੱਖ ਮੰਤਰੀ ਮਾਨ

ਮੁੱਖ ਮੰਤਰੀ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਹਰਿਆਣਾ ਚ ਪ੍ਰੈਸ ਕਾਨਫਰੰਸ ਕੀਤੀ ਗਈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲੀ ਵਾਰ ਦਿੱਲੀ ‘ਚ 70 ਵਿੱਚੋਂ 67 ਸੀਟਾਂ, ਦੂਜੀ ਵਾਰ 70 ਵਿੱਚੋਂ 62 ਸੀਟਾਂ ਅਤੇ ਪੰਜਾਬ ‘ਚ ਪਹਿਲੀ ਵਾਰ 117 ‘ਚੋਂ 92 ਸੀਟਾਂ ਜਿੱਤੀਆਂ… ਹੁਣ ਹਰਿਆਣਾ ‘ਚ 90 ਦੀਆਂ 90 ਸੀਟਾਂ ‘ਤੇ ਵੱਡੀ ਜਿੱਤ ਹਾਸਿਲ ਕਰਾਂਗੇ…

RELATED ARTICLES

Most Popular

Recent Comments