More
    HomePunjabi NewsLiberal Breakingਬ੍ਰੇਕਿੰਗ : ਪੰਜਾਬ ਨੇ ਰਬੀ ਸੀਜ਼ਨ ਲਈ ਕੇਂਦਰ ਤੋਂ DAP ਅਤੇ ਯੂਰੀਆ...

    ਬ੍ਰੇਕਿੰਗ : ਪੰਜਾਬ ਨੇ ਰਬੀ ਸੀਜ਼ਨ ਲਈ ਕੇਂਦਰ ਤੋਂ DAP ਅਤੇ ਯੂਰੀਆ ਦੀ ਸਮੇਂ ਮੰਗੀ ਸਿਰ ਸਪਲਾਈ

    ਚੰਡੀਗੜ੍ਹ: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਰਬੀ ਸੀਜ਼ਨ ਲਈ ਕੇਂਦਰ ਤੋਂ DAP ਅਤੇ ਯੂਰੀਆ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਪੰਜਾਬ ਨੂੰ 5.5 ਲੱਖ ਮੀਟ੍ਰਿਕ ਟਨ DAP ਅਤੇ 15 ਲੱਖ ਮੀਟ੍ਰਿਕ ਟਨ ਯੂਰੀਆ ਦੀ ਲੋੜ ਦੱਸੀ ਗਈ ਹੈ। ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਦੇਰੀ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਆਈਆਂ ਸਨ।

    RELATED ARTICLES

    Most Popular

    Recent Comments