More
    HomePunjabi NewsBusinessਬ੍ਰੇਕਿੰਗ : ਜਲੰਧਰ ਪੁਲੀਸ ਦਾ ਵੱਡਾ ਹੁਕਮ, ਹਾਈ ਸਕਿਓਰਿਟੀ ਨੰਬਰ ਪਲੇਟ ਬਿਨਾਂ...

    ਬ੍ਰੇਕਿੰਗ : ਜਲੰਧਰ ਪੁਲੀਸ ਦਾ ਵੱਡਾ ਹੁਕਮ, ਹਾਈ ਸਕਿਓਰਿਟੀ ਨੰਬਰ ਪਲੇਟ ਬਿਨਾਂ ਵਾਹਨਾਂ ਨੂੰ ਪੈਟਰੋਲ ਨਹੀਂ ਮਿਲੇਗਾ

    ਜਲੰਧਰ: ਕਮਿਸ਼ਨਰੇਟ ਪੁਲੀਸ ਨੇ ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਨਾ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਜਗਬਾਣੀ ਮੁਤਾਬਕ ਪੁਲੀਸ ਨੇ ਪੈਟਰੋਲ ਪੰਪ ਮਾਲਕਾਂ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਪੁਲੀਸ ਦਾ ਤਰਕ ਹੈ ਕਿ ਵਾਰਦਾਤਾਂ ਤੋਂ ਬਾਅਦ ਵਾਹਨਾਂ ਦੀ ਪਛਾਣ ਕਰਨ ਵਿੱਚ ਨੰਬਰ ਪਲੇਟਾਂ ਦੀ ਗੜਬੜੀ ਕਾਰਨ ਮੁਸ਼ਕਲ ਆਉਂਦੀ ਹੈ। ਹੁਕਮ ਸਬੰਧੀ ਜਾਣਕਾਰੀ ਅੱਜ ਸਾਹਮਣੇ ਆਈ ਹੈ।

    RELATED ARTICLES

    Most Popular

    Recent Comments