More
    HomePunjabi NewsDefenceਬ੍ਰੇਕਿੰਗ : ਅੰਮ੍ਰਿਤਸਰ ਸਰਹੱਦ ’ਤੇ ਨਸ਼ਾ-ਹਥਿਆਰ ਤਸਕਰੀ ਰੋਕਣ ਲਈ ADGP ਨੀਲਾਭ ਕਿਸ਼ੋਰ...

    ਬ੍ਰੇਕਿੰਗ : ਅੰਮ੍ਰਿਤਸਰ ਸਰਹੱਦ ’ਤੇ ਨਸ਼ਾ-ਹਥਿਆਰ ਤਸਕਰੀ ਰੋਕਣ ਲਈ ADGP ਨੀਲਾਭ ਕਿਸ਼ੋਰ ਨੇ BSF ਨਾਲ ਕੀਤੀ ਸੁਰੱਖਿਆ ਸਮੀਖਿਆ

    ਅੰਮ੍ਰਿਤਸਰ: ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ADGP ਨੀਲਾਭ ਕਿਸ਼ੋਰ ਨੇ ਸਰਹੱਦੀ ਖੇਤਰ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਸਰਹੱਦੀ ਪਿੰਡਾਂ ਵਿੱਚ ਬਣੀਆਂ ਚੈਕਪੋਸਟਾਂ ਅਤੇ ਦੂਜੀ ਲਾਈਨ ਦੀ ਸੁਰੱਖਿਆ ਦਾ ਜਾਇਜ਼ਾ ਲਿਆ। ਪੰਜਾਬ ਪੁਲਿਸ ਵੱਲੋਂ ਡਰੋਨ ਵਿਰੋਧੀ ਸਮਰੱਥਾ ਵਧਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ। BSF ਨਾਲ ਮੀਟਿੰਗ ਦੌਰਾਨ ਨਸ਼ਿਆਂ, ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ਰੋਕਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

    RELATED ARTICLES

    Most Popular

    Recent Comments