More
    HomePunjabi NewsLiberal Breakingਬ੍ਰੇਕਿੰਗ : ਡੇਰਾ ਸਿਰਸਾ ਮੁਖੀ ਦੀ 21 ਦਿਨਾਂ ਦੀ ਫਰਲੋ ਖ਼ਤਮ, ਸਖ਼ਤ...

    ਬ੍ਰੇਕਿੰਗ : ਡੇਰਾ ਸਿਰਸਾ ਮੁਖੀ ਦੀ 21 ਦਿਨਾਂ ਦੀ ਫਰਲੋ ਖ਼ਤਮ, ਸਖ਼ਤ ਸੁਰੱਖਿਆ ਹੇਠ ਸੁਨਾਰੀਆ ਜੇਲ੍ਹ ਲਈ ਹੋਇਆ ਰਵਾਨਾ

    ਸਿਰਸਾ: ਡੇਰਾ ਸਿਰਸਾ ਮੁਖੀ 21 ਦਿਨਾਂ ਦੀ ਫਰਲੋ ਖ਼ਤਮ ਹੋਣ ਤੋਂ ਬਾਅਦ ਅੱਜ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਲਈ ਰਵਾਨਾ ਹੋ ਗਿਆ। ਉਹ ਦੁਪਹਿਰ ਲਗਭਗ ਪੌਣੇ ਤਿੰਨ ਵਜੇ ਸਖ਼ਤ ਸੁਰੱਖਿਆ ਵਿਚਕਾਰ ਰਵਾਨਾ ਹੋਇਆ। ਡੇਰਾ ਮੁਖੀ 25 ਅਗਸਤ ਨੂੰ ਜੇਲ੍ਹ ਤੋਂ ਸਿਰਸਾ ਪਹੁੰਚਿਆ ਸੀ। 2017 ਵਿੱਚ ਉਸ ਨੂੰ ਸਜ਼ਾ ਸੁਣਾਈ ਗਈ ਸੀ।

    RELATED ARTICLES

    Most Popular

    Recent Comments