More
    HomePunjabi NewsLiberal Breakingਬ੍ਰੇਕਿੰਗ : ਹਰਪਾਲ ਸਿੰਘ ਚੀਮਾ ਦਾ BJP ’ਤੇ ਹਮਲਾ, ਨਸ਼ਾ ਮੁਕਤ ਪੰਜਾਬ...

    ਬ੍ਰੇਕਿੰਗ : ਹਰਪਾਲ ਸਿੰਘ ਚੀਮਾ ਦਾ BJP ’ਤੇ ਹਮਲਾ, ਨਸ਼ਾ ਮੁਕਤ ਪੰਜਾਬ ਯਾਤਰਾ ਤੋਂ ਪਹਿਲਾਂ ਸਵਾਲ

    ਚੰਡੀਗੜ੍ਹ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤੋਂ ਪਹਿਲਾਂ ਨਸ਼ਾ ਤਸਕਰੀ ਨਾਲ ਨਜਿੱਠਣ ਦੇ ਰਿਕਾਰਡ ’ਤੇ ਸਵਾਲ ਚੁੱਕੇ। ਉਨ੍ਹਾਂ ਭਾਜਪਾ ਤੋਂ ਪੁੱਛਿਆ ਕਿ ਕੇਂਦਰ ਦੀ ਨਿਗਰਾਨੀ ਹੇਠ ਬੰਦਰਗਾਹਾਂ ਰਾਹੀਂ ਨਸ਼ੀਲੇ ਪਦਾਰਥਾਂ ਦੀਆਂ ਵੱਡੀਆਂ ਖੇਪਾਂ ਦੇਸ਼ ਵਿੱਚ ਕਿਵੇਂ ਪਹੁੰਚੀਆਂ। ਚੀਮਾ ਨੇ 2007-17 ਦੀ ਅਕਾਲੀ-ਭਾਜਪਾ ਸਰਕਾਰ ਦੌਰਾਨ ‘ਚਿੱਟਾ’ ਸ਼ਬਦ ਘਰ-ਘਰ ਦੀ ਚਰਚਾ ਬਣਨ ਦਾ ਦਾਅਵਾ ਕੀਤਾ।

    RELATED ARTICLES

    Most Popular

    Recent Comments