ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਇਜ਼ਰਾਈਲ ਨੂੰ 2.8 ਅਰਬ ਡਾਲਰ ਦੇ ਹਥਿਆਰ ਪੈਕੇਜ ਤਹਿਤ 2,000 ਪੌਂਡ ਦੇ ਬੰਬ ਵੇਚਣ ਦੀ ਯੋਜਨਾ ਬਣਾ ਰਿਹਾ ਹੈ। ਰਾਇਟਰਜ਼ ਮੁਤਾਬਕ ਪੈਕੇਜ ਵਿੱਚ 20,000 MK-84 ਅਤੇ 20,000 BLU-117 ਬੰਬ ਸ਼ਾਮਲ ਹਨ। ਇਸ ਸੌਦੇ ਦੀ ਜਾਣਕਾਰੀ ਕਾਂਗਰਸ ਦੀਆਂ ਸਬੰਧਤ ਕਮੇਟੀਆਂ ਨੂੰ ਦਿੱਤੀ ਗਈ ਹੈ। ਬਾਈਡਨ ਪ੍ਰਸ਼ਾਸਨ ਨੇ ਪਹਿਲਾਂ ਅਜਿਹੇ ਬੰਬਾਂ ਦੀ ਇੱਕ ਖੇਪ ਰੋਕੀ ਸੀ।
ਬ੍ਰੇਕਿੰਗ : ਟਰੰਪ ਪ੍ਰਸ਼ਾਸਨ ਵੱਲੋਂ ਇਜ਼ਰਾਈਲ ਨੂੰ 2,000 ਪੌਂਡ ਦੇ ਬੰਬ ਦੇਣ ਦੀ ਯੋਜਨਾ, ਡੀਲ 2.8 ਅਰਬ ਡਾਲਰ
RELATED ARTICLES


