More
    HomePunjabi NewsLiberal Breakingਬ੍ਰੇਕਿੰਗ : CM ਭਗਵੰਤ ਮਾਨ ਨੇ ਜਿੰਦਵੜੀ ਵਿੱਚ ਕੀਤੀ ਲੋਕ ਮਿਲਣੀ, ਵਿਕਾਸ...

    ਬ੍ਰੇਕਿੰਗ : CM ਭਗਵੰਤ ਮਾਨ ਨੇ ਜਿੰਦਵੜੀ ਵਿੱਚ ਕੀਤੀ ਲੋਕ ਮਿਲਣੀ, ਵਿਕਾਸ ਲਈ ਨਗਰ ਪੰਚਾਇਤ ਨੂੰ ਦਿੱਤਾ 20 ਲੱਖ ਦਾ ਚੈੱਕ

    ਸ੍ਰੀ ਅਨੰਦਪੁਰ ਸਾਹਿਬ: ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਜਿੰਦਵੜੀ ਵਿੱਚ ਲੋਕ ਮਿਲਣੀ ਕੀਤੀ। ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ ਨਗਰ ਪੰਚਾਇਤ ਨੂੰ 20 ਲੱਖ ਰੁਪਏ ਦਾ ਚੈੱਕ ਸੌਂਪਿਆ। ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਦਿਆਂ ਮੁੱਖ ਮੰਤਰੀ ਨੇ ਸਥਾਨਕ ਮੁੱਦਿਆਂ ਬਾਰੇ ਜਾਣਕਾਰੀ ਲਈ। ਸਰਕਾਰ ਵੱਲੋਂ ਪਿੰਡ ਦੇ ਵਿਕਾਸ ਲਈ ਲੋੜੀਂਦੇ ਕੰਮਾਂ ਨੂੰ ਤਰਜੀਹ ਦੇਣ ਦੀ ਗੱਲ ਆਖੀ ਗਈ।

    RELATED ARTICLES

    Most Popular

    Recent Comments