More
    HomePunjabi NewsLiberal Breakingਬ੍ਰੇਕਿੰਗ : ਜਲੰਧਰ ’ਚ ਵਾਲਮੀਕਿ ਸਮਾਜ ਵੱਲੋਂ ਕੱਲ੍ਹ ਬੰਦ ਦਾ ਐਲਾਨ, ਸਵੇਰੇ...

    ਬ੍ਰੇਕਿੰਗ : ਜਲੰਧਰ ’ਚ ਵਾਲਮੀਕਿ ਸਮਾਜ ਵੱਲੋਂ ਕੱਲ੍ਹ ਬੰਦ ਦਾ ਐਲਾਨ, ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਰਹੇਗਾ ਬੰਦ

    ਜਲੰਧਰ: ਵਾਲਮੀਕਿ ਸਮਾਜ ਵੱਲੋਂ ਜਲੰਧਰ ਸ਼ਹਿਰ ਵਿੱਚ ਕੱਲ੍ਹ ਬੰਦ ਦਾ ਐਲਾਨ ਕੀਤਾ ਗਿਆ ਹੈ। ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ ਗੋਰਾ ਅਤੇ ਭੀਮ ਕ੍ਰਾਂਤੀ ਸੈਨਾ ਦੇ ਪ੍ਰਧਾਨ ਗੌਰਵ ਵਾਲਮੀਕਿ ਨੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਲੰਧਰ ਸ਼ਹਿਰ ਪੂਰਨ ਤੌਰ ’ਤੇ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਹਾਲਾਂਕਿ ਸਕੂਲ, ਕਾਲਜ ਅਤੇ ਮੈਡੀਕਲ ਸਟੋਰਾਂ ਸਮੇਤ ਐਮਰਜੈਂਸੀ ਸੇਵਾਵਾਂ ਬੰਦ ਤੋਂ ਬਾਹਰ ਰਹਿਣਗੀਆਂ।

    RELATED ARTICLES

    Most Popular

    Recent Comments