More
    HomePunjabi NewsLiberal Breakingਬ੍ਰੇਕਿੰਗ : ਰਾਜਾ ਵੜਿੰਗ ਨੇ ਭਗਵੰਤ ਮਾਨ ’ਤੇ ਅਕਾਲੀ ਦਲ ਵਰਗਾ ਰਾਹ...

    ਬ੍ਰੇਕਿੰਗ : ਰਾਜਾ ਵੜਿੰਗ ਨੇ ਭਗਵੰਤ ਮਾਨ ’ਤੇ ਅਕਾਲੀ ਦਲ ਵਰਗਾ ਰਾਹ ਅਪਣਾਉਣ ਦਾ ਲਾਇਆ ਦੋਸ਼

    ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਕਦੇ ਅਕਾਲੀ ਦਲ ਵਿੱਚ ਗੈਂਗਸਟਰਾਂ ਦੀ ਐਂਟਰੀ ਦਾ ਵਿਰੋਧ ਕਰਦੇ ਸਨ, ਪਰ ਹੁਣ ਖੁਦ ਉਹੀ ਰਾਹ ਅਪਣਾ ਰਹੇ ਹਨ। ਉਨ੍ਹਾਂ ਦੇ ਬਿਆਨ ਤੋਂ ਬਾਅਦ ਅਕਾਲੀ ਦਲ ਨੇ ਵੀ ਸੇਖੋਂ ਦੀ ‘ਆਪ’ ਵਿੱਚ ਜੁਆਇਨਿੰਗ ਨੂੰ ਲੈ ਕੇ ਸਵਾਲ ਚੁੱਕੇ ਹਨ। ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਗੈਂਗਸਟਰਾਂ ਪ੍ਰਤੀ ਨੀਤੀ ’ਤੇ ਸਪੱਸ਼ਟੀਕਰਨ ਮੰਗਿਆ ਹੈ।

    RELATED ARTICLES

    Most Popular

    Recent Comments