ਬਠਿੰਡਾ: ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਦਾ ਬਠਿੰਡਾ ਤੋਂ ਸ਼ਾਨਦਾਰ ਆਗਾਜ਼ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਖੇਡਾਂ ਨਾਲ ਜੋੜਨ ਵਾਲਾ ਇਹ ਮਹਾਕੁੰਭ ਪੂਰੇ 75 ਦਿਨ ਚੱਲੇਗਾ। ਇਸ ਦੌਰਾਨ ਰਵਾਇਤੀ ਅਤੇ ਆਧੁਨਿਕ ਖੇਡਾਂ ਦਾ ਸੁਮੇਲ ਦੇਖਣ ਨੂੰ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਵਿੱਚ ਪੰਜਾਬ ਮੁੜ ਮੋਹਰੀ ਬਣੇਗਾ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਵੀ ਸ਼ਿਰਕਤ ਕੀਤੀ।
ਬ੍ਰੇਕਿੰਗ: ਬਠਿੰਡਾ ਤੋਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ 4 ਦਾ ਸ਼ਾਨਦਾਰ ਆਗਾਜ਼, ਗੁਰਦਾਸ ਮਾਨ ਵੀ ਹੋਏ ਸ਼ਾਮਲ
RELATED ARTICLES


