ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿੱਚ ਕਥਿਤ 500 ਕਰੋੜ ਰੁਪਏ ਦੇ ਸਕੈਮ ਅਤੇ ਵਕੀਲ ਨਿਖਿਲ ਸਰਾਫ ਵੱਲੋਂ ਦਾਇਰ PIL ਨੂੰ ਲੈ ਕੇ ਜੁਗਨੂੰ ਮੀਡੀਆ ’ਤੇ ਸਵਾਲ ਚੁੱਕੇ ਹਨ। ਮਜੀਠੀਆ ਨੇ ਦਾਅਵਾ ਕੀਤਾ ਕਿ ਨਿਖਿਲ ਸਰਾਫ ਦੇ ਹੋਮ-ਸਟੇਅ ’ਤੇ ਪੰਜ ਨੋਟਿਸ ਭੇਜੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਾਮਲਾ ਮੁੱਖ ਮੰਤਰੀ ਦਫ਼ਤਰ ਅਤੇ ਘਰ ਤੱਕ ਪਹੁੰਚ ਗਿਆ ਹੈ। ਮਜੀਠੀਆ ਨੇ ਵਕੀਲ ਭਾਈਚਾਰੇ ਅਤੇ ਬਾਰ ਐਸੋਸੀਏਸ਼ਨ ਨੂੰ ਆਵਾਜ਼ ਉਠਾਉਣ ਦੀ ਅਪੀਲ ਕੀਤੀ।
ਬ੍ਰੇਕਿੰਗ: ਬਿਕਰਮ ਮਜੀਠੀਆ ਨੇ ਜੁਗਨੂੰ ਮੀਡੀਆ ਦੀ ਚੁੱਪੀ ’ਤੇ ਚੁੱਕੇ ਸਵਾਲ, 500 ਕਰੋੜ ਸਕੈਮ ਦਾ ਜ਼ਿਕਰ
RELATED ARTICLES


