More
    HomePunjabi NewsLiberal Breakingਬ੍ਰੇਕਿੰਗ: ਨੇਪਾਲ-ਤਿੱਬਤ ਵਿੱਚ ਹੜ੍ਹਾਂ ਨਾਲ ਮੌਤਾਂ ਦਾ ਅੰਕੜਾ 955 ਹੋਇਆ, ਚੀਨ ਨੇ...

    ਬ੍ਰੇਕਿੰਗ: ਨੇਪਾਲ-ਤਿੱਬਤ ਵਿੱਚ ਹੜ੍ਹਾਂ ਨਾਲ ਮੌਤਾਂ ਦਾ ਅੰਕੜਾ 955 ਹੋਇਆ, ਚੀਨ ਨੇ ਕਿਹਾ- 12 ਦਿਨ ਪਹਿਲਾਂ ਦਿੱਤਾ ਸੀ ਅਲਰਟ

    ਨੇਪਾਲ: ਨੇਪਾਲ ਅਤੇ ਤਿੱਬਤ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 955 ਹੋ ਗਈ ਹੈ। ਇਸ ਕੁਦਰਤੀ ਤ੍ਰਾਸਦੀ ਤੋਂ ਬਾਅਦ ਚੀਨ ਨੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਉਸ ਵੱਲੋਂ 12 ਦਿਨ ਪਹਿਲਾਂ ਹੀ ਹੜ੍ਹਾਂ ਦੇ ਖਤਰੇ ਬਾਰੇ ਚਿਤਾਵਨੀ ਜਾਰੀ ਕਰ ਦਿੱਤੀ ਗਈ ਸੀ। ਹੜ੍ਹਾਂ ਕਾਰਨ ਕਈ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ ਅਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਲੋਕਾਂ ਤੱਕ ਸਹਾਇਤਾ ਪਹੁੰਚਾਈ ਜਾ ਰਹੀ ਹੈ।

    RELATED ARTICLES

    Most Popular

    Recent Comments