More
    HomePunjabi NewsLiberal Breakingਬ੍ਰੇਕਿੰਗ: ਪੰਜਾਬ ’ਚ ਗਲਤ ਬਿਜਲੀ ਬਿੱਲਾਂ ਦੀ ਸ਼ਿਕਾਇਤ ਲਈ 2 ਹੈਲਪਲਾਈਨ ਨੰਬਰ,...

    ਬ੍ਰੇਕਿੰਗ: ਪੰਜਾਬ ’ਚ ਗਲਤ ਬਿਜਲੀ ਬਿੱਲਾਂ ਦੀ ਸ਼ਿਕਾਇਤ ਲਈ 2 ਹੈਲਪਲਾਈਨ ਨੰਬਰ, 15 ਦਿਨਾਂ ’ਚ ਹੋਵੇਗਾ ਨਿਪਟਾਰਾ

    ਪੰਜਾਬ ਵਿੱਚ ਗਲਤ ਜਾਂ ਵੱਧ ਬਿਜਲੀ ਬਿੱਲ ਆਉਣ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਸਰਕਾਰ ਨੇ ਦੋ ਸਪੈਸ਼ਲ ਹੈਲਪਲਾਈਨ ਨੰਬਰ ਸ਼ੁਰੂ ਕੀਤੇ ਹਨ। ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ 15 ਦਿਨਾਂ ਦੇ ਅੰਦਰ ਨਿਪਟਾਰਾ ਕਰਨ ਦਾ ਦਾਅਵਾ ਕੀਤਾ ਗਿਆ ਹੈ। ਬਿਜਲੀ ਬਿੱਲ ਸਬੰਧੀ ਸ਼ਿਕਾਇਤ ਲਈ ਉਪਭੋਗਤਾ 1613105055 ਜਾਂ 1616650355 ’ਤੇ ਕਾਲ ਕਰ ਸਕਦੇ ਹਨ।

    RELATED ARTICLES

    Most Popular

    Recent Comments