HomePunjabi NewsBusinessਬ੍ਰੇਕਿੰਗ: ਪੰਜਾਬ ’ਚ ਡੇਢ ਮਹੀਨੇ ’ਚ ਚੀਨੀ ਦੇ ਭਾਅ ’ਚ ਵੱਡਾ ਉਛਾਲ,...

ਬ੍ਰੇਕਿੰਗ: ਪੰਜਾਬ ’ਚ ਡੇਢ ਮਹੀਨੇ ’ਚ ਚੀਨੀ ਦੇ ਭਾਅ ’ਚ ਵੱਡਾ ਉਛਾਲ, ₹40-45 ਤੋਂ ਵਧ ਕੇ ₹65-70 ਕਿਲੋ

ਪੰਜਾਬ ਵਿੱਚ ਡੇਢ ਮਹੀਨਾ ਪਹਿਲਾਂ ਚੀਨੀ ਦੀ ਕੀਮਤ ਕਰੀਬ ₹40 ਤੋਂ ₹45 ਪ੍ਰਤੀ ਕਿਲੋ ਸੀ। ਹੁਣ ਇਸ ਦੀ ਕੀਮਤ ਵਧ ਕੇ ₹65 ਤੋਂ ₹70 ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਥੋੜ੍ਹੇ ਸਮੇਂ ਵਿੱਚ ਚੀਨੀ ਦੇ ਭਾਅ ਵਿੱਚ ਹੋਏ ਇਸ ਵੱਡੇ ਵਾਧੇ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਪ੍ਰਭਾਵਿਤ ਹੋ ਰਿਹਾ ਹੈ।

RELATED ARTICLES

Most Popular

Recent Comments