More
    HomePunjabi NewsLiberal Breakingਬ੍ਰੇਕਿੰਗ: ਪੰਜਾਬ ਸਰਕਾਰ ਸਤੰਬਰ ਅੰਤ ਤੱਕ PRTC ਦੇ ਬੇੜੇ ’ਚ ਸ਼ਾਮਲ ਕਰੇਗੀ...

    ਬ੍ਰੇਕਿੰਗ: ਪੰਜਾਬ ਸਰਕਾਰ ਸਤੰਬਰ ਅੰਤ ਤੱਕ PRTC ਦੇ ਬੇੜੇ ’ਚ ਸ਼ਾਮਲ ਕਰੇਗੀ 100 ਨਵੀਆਂ ਬੱਸਾਂ, ਪੇਂਡੂ ਆਵਾਜਾਈ ਹੋਵੇਗੀ ਮਜ਼ਬੂਤ

    ਪੰਜਾਬ ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਸਤੰਬਰ ਦੇ ਅੰਤ ਤੱਕ PRTC ਦੇ ਬੇੜੇ ਵਿੱਚ 100 ਨਵੀਆਂ ਬੱਸਾਂ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਸਬੰਧੀ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ PRTC ਅਤੇ ਪਨਬੱਸ ਦੀ ਲੰਬੇ ਸਮੇਂ ਦੀ ਵਿੱਤੀ ਸਥਿਰਤਾ ਅਤੇ ਸੰਚਾਲਨ ਮਜ਼ਬੂਤ ਕਰਨ ਲਈ ਆਮਦਨ ਦੇ ਸਰੋਤ ਵਧਾਉਣ ’ਤੇ ਵੀ ਜ਼ੋਰ ਦਿੱਤਾ।

    RELATED ARTICLES

    Most Popular

    Recent Comments