ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੁਹਾਲੀ ਦੇ ਸਨਟੈਕ ਸਿਟੀ ਪ੍ਰਾਜੈਕਟ ਨਾਲ ਜੁੜੀ ਜਾਂਚ ਦੇ ਸਬੰਧ ਵਿੱਚ ਪੰਜਾਬ ਕੇਡਰ ਦੀ IAS ਅਫਸਰ ਕੰਵਲਪ੍ਰੀਤ ਬਰਾੜ ਨੂੰ 18 ਅਗਸਤ ਨੂੰ ਤਲਬ ਕੀਤਾ ਹੈ। ਮਾਮਲਾ ਪ੍ਰਾਜੈਕਟ ਲਈ ਸੋਧੇ ਹੋਏ CLU ਦੀ ਮਨਜ਼ੂਰੀ ਵਿੱਚ ਕਥਿਤ ਮਨੀ ਲਾਂਡਰਿੰਗ ਦੀ ਜਾਂਚ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਬਰਾੜ 2024 ਵਿੱਚ ਟਾਊਨ ਐਂਡ ਕੰਟਰੀ ਪਲਾਨਿੰਗ ਦੀ ਡਾਇਰੈਕਟਰ ਸਨ ਅਤੇ ਉਸ ਸਮੇਂ ਪ੍ਰਾਜੈਕਟ ਨੂੰ ਮਿਲੀਆਂ ਮਨਜ਼ੂਰੀਆਂ ਦੀ ਜਾਂਚ ਹੋ ਰਹੀ ਹੈ।
ਬ੍ਰੇਕਿੰਗ: ਸਨਟੈਕ ਸਿਟੀ ਪ੍ਰਾਜੈਕਟ ਮਾਮਲੇ ’ਚ IAS ਅਫਸਰ ਕੰਵਲਪ੍ਰੀਤ ਬਰਾੜ ਨੂੰ ED ਨੇ 18 ਅਗਸਤ ਲਈ ਕੀਤਾ ਤਲਬ
RELATED ARTICLES


