ਕੇਂਦਰ ਸਰਕਾਰ ਨੇ ਟੈਸਟਿੰਗ ਤੋਂ ਬਾਅਦ ਡੀਜ਼ਲ ਵਿੱਚ ਈਥਾਨੌਲ ਮਿਲਾਉਣ ਦੀ ਯੋਜਨਾ ਰੱਦ ਕਰਨ ਦਾ ਫੈਸਲਾ ਕੀਤਾ ਹੈ। ਰਾਜ ਸਭਾ ਵਿੱਚ ਕੇਂਦਰੀ ਮੰਤਰੀ ਸੁਰੇਸ਼ ਗੋਪੀ ਨੇ ਦੱਸਿਆ ਕਿ ਟੈਸਟਾਂ ਦੌਰਾਨ ਈਥਾਨੌਲ ਮਿਲਾਉਣ ਨਾਲ ਡੀਜ਼ਲ ਦਾ ਫਲੈਸ਼ ਪੁਆਇੰਟ ਕਾਫ਼ੀ ਘੱਟ ਹੋਣ ਦੀ ਗੱਲ ਸਾਹਮਣੇ ਆਈ। ਤੇਲ ਕੰਪਨੀਆਂ ਨੇ ਵਾਹਨ ਨਿਰਮਾਤਾਵਾਂ ਅਤੇ ਅਧਿਕਾਰਤ ਲੈਬਾਂ ਨਾਲ ਮਿਲ ਕੇ ਮਿਸ਼ਰਣਾਂ ਦੀ ਜਾਂਚ ਕੀਤੀ ਸੀ।
ਬ੍ਰੇਕਿੰਗ: ਕੇਂਦਰ ਨੇ ਡੀਜ਼ਲ ਵਿੱਚ ਈਥਾਨੌਲ ਮਿਲਾਉਣ ਦੀ ਯੋਜਨਾ ਕੀਤੀ ਰੱਦ, ਟੈਸਟਿੰਗ ਦੌਰਾਨ ਫਲੈਸ਼ ਪੁਆਇੰਟ ਘਟਣ ਦਾ ਪਤਾ ਲੱਗਾ
RELATED ARTICLES


