More
    HomePunjabi NewsLiberal Breakingਬ੍ਰੇਕਿੰਗ: ਆਸਟਰੇਲੀਆ ਨੇ 2026-27 ਲਈ 1.85 ਲੱਖ ਸਥਾਈ ਪਰਵਾਸੀਆਂ ਦਾ ਟੀਚਾ ਤੈਅ...

    ਬ੍ਰੇਕਿੰਗ: ਆਸਟਰੇਲੀਆ ਨੇ 2026-27 ਲਈ 1.85 ਲੱਖ ਸਥਾਈ ਪਰਵਾਸੀਆਂ ਦਾ ਟੀਚਾ ਤੈਅ ਕੀਤਾ

    ਆਸਟਰੇਲੀਆ ਸਰਕਾਰ ਨੇ 2026-27 ਦੇ ਪਰਵਾਸ ਪ੍ਰੋਗਰਾਮ ਲਈ 1.85 ਲੱਖ ਸਥਾਈ ਪਰਵਾਸੀਆਂ ਦਾ ਟੀਚਾ ਤੈਅ ਕੀਤਾ ਹੈ। ਸਰਕਾਰ ਨੇ ਕਿਹਾ ਕਿ ਇਸ ਵਾਰ ਮੁੱਖ ਤਰਜੀਹ ਉਨ੍ਹਾਂ ਖੇਤਰਾਂ ਨੂੰ ਦਿੱਤੀ ਜਾਵੇਗੀ, ਜਿੱਥੇ ਹੁਨਰਮੰਦ ਕਰਮਚਾਰੀਆਂ ਦੀ ਘਾਟ ਹੈ। ਕੁੱਲ 1,85,000 ਥਾਵਾਂ ਵਿੱਚੋਂ 1,32,200 ਤੋਂ ਵੱਧ ਹੁਨਰਮੰਦ ਪਰਵਾਸੀਆਂ ਲਈ ਰਾਖਵੀਆਂ ਗਈਆਂ ਹਨ, ਜਦਕਿ ਬਾਕੀ ਪਰਿਵਾਰਕ ਅਤੇ ਹੋਰ ਵੀਜ਼ਾ ਸ਼੍ਰੇਣੀਆਂ ਲਈ ਹਨ।

    RELATED ARTICLES

    Most Popular

    Recent Comments