ਪੰਜਾਬ ਸਰਕਾਰ ਨੇ ਆਜ਼ਾਦੀ ਦਿਵਸ ਸਮਾਗਮਾਂ ਲਈ ਮੁੱਖ ਮਹਿਮਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਵਿੱਚ ਤਿਰੰਗਾ ਲਹਿਰਾਉਣਗੇ, ਜਦਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲੁਧਿਆਣਾ ਵਿੱਚ ਸਮਾਗਮ ਦੀ ਅਗਵਾਈ ਕਰਨਗੇ। ਜਲੰਧਰ ਵਿੱਚ ਕੈਬਨਿਟ ਮੰਤਰੀ ਮੋਹਿੰਦਰ ਭਗਤ ਪਰੇਡ ਦੀ ਸਲਾਮੀ ਲੈਣਗੇ।
ਬ੍ਰੇਕਿੰਗ: ਆਜ਼ਾਦੀ ਦਿਵਸ ਮੌਕੇ CM ਮਾਨ ਫਿਰੋਜ਼ਪੁਰ ਤੇ ਵਿੱਤ ਮੰਤਰੀ ਚੀਮਾ ਲੁਧਿਆਣਾ ਵਿੱਚ ਲਹਿਰਾਉਣਗੇ ਤਿਰੰਗਾ
RELATED ARTICLES


