More
    HomePunjabi NewsLiberal Breakingਬ੍ਰੇਕਿੰਗ: ਜੰਤਰ-ਮੰਤਰ ਧਰਨੇ ਦੇ ਬੱਚਿਆਂ ਲਈ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਸਹਾਰਾ: ਬੀਬੀ...

    ਬ੍ਰੇਕਿੰਗ: ਜੰਤਰ-ਮੰਤਰ ਧਰਨੇ ਦੇ ਬੱਚਿਆਂ ਲਈ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਸਹਾਰਾ: ਬੀਬੀ ਜਗੀਰ ਕੌਰ

    ਬੀਬੀ ਜਗੀਰ ਕੌਰ ਨੇ ਕਿਹਾ ਕਿ ਜੰਤਰ-ਮੰਤਰ ਧਰਨੇ ਦੌਰਾਨ ਬੱਚਿਆਂ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਦਿੱਲੀ ਸਹਾਰਾ ਬਣਿਆ ਹੈ। ਉਨ੍ਹਾਂ ਨਿਮਰਤਾ ਅਤੇ ਹਮਦਰਦੀ ਨਾਲ ਸੇਵਾ ਕਰ ਰਹੇ ਸਾਰੇ ਸੇਵਾਦਾਰਾਂ ਅਤੇ ਸਿੱਖ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਦੀ ਇਹ ਭਾਵਨਾ ਹੀ ਪੰਥ ਦੀ ਸਭ ਤੋਂ ਵੱਡੀ ਤਾਕਤ ਅਤੇ ਮਾਣਮੱਤੀ ਵਿਰਾਸਤ ਹੈ।

    RELATED ARTICLES

    Most Popular

    Recent Comments