More
    HomePunjabi NewsLiberal Breakingਬ੍ਰੇਕਿੰਗ: ਗਲਤ ਈ-ਚਲਾਨ ਨੂੰ 45 ਦਿਨਾਂ ਵਿੱਚ ਦੇ ਸਕੋਗੇ ਚੁਣੌਤੀ, ਹਰ ਜ਼ਿਲ੍ਹੇ...

    ਬ੍ਰੇਕਿੰਗ: ਗਲਤ ਈ-ਚਲਾਨ ਨੂੰ 45 ਦਿਨਾਂ ਵਿੱਚ ਦੇ ਸਕੋਗੇ ਚੁਣੌਤੀ, ਹਰ ਜ਼ਿਲ੍ਹੇ ਵਿੱਚ ਬਣੇਗਾ ਸ਼ਿਕਾਇਤ ਸੈੱਲ

    ਚੰਡੀਗੜ੍ਹ: ਪੰਜਾਬ ਸਰਕਾਰ ਨੇ ਗਲਤ ਈ-ਚਲਾਨਾਂ ਸਬੰਧੀ ਵੱਡਾ ਫ਼ੈਸਲਾ ਲਿਆ ਹੈ। ਹੁਣ ਵਾਹਨ ਚਾਲਕ 45 ਦਿਨਾਂ ਦੇ ਅੰਦਰ ਗਲਤ ਈ-ਚਲਾਨ ਨੂੰ ਚੁਣੌਤੀ ਦੇ ਸਕਣਗੇ। ਇਸ ਲਈ ਹਰ ਜ਼ਿਲ੍ਹੇ ਵਿੱਚ ਸ਼ਿਕਾਇਤ ਨਿਵਾਰਣ ਸੈੱਲ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਨਾਬਾਲਗ ਵੱਲੋਂ ਵਾਹਨ ਚਲਾਉਣ ‘ਤੇ ਉਸ ਦੇ ਮਾਪਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

    RELATED ARTICLES

    Most Popular

    Recent Comments