More
    HomePunjabi NewsLiberal Breakingਬ੍ਰੇਕਿੰਗ: E20 ਪੈਟਰੋਲ ਮੁੱਦੇ 'ਤੇ CM ਮਾਨ ਦੀ ਕੇਂਦਰ ਨੂੰ ਅਪੀਲ, ਲੋਕਾਂ...

    ਬ੍ਰੇਕਿੰਗ: E20 ਪੈਟਰੋਲ ਮੁੱਦੇ ‘ਤੇ CM ਮਾਨ ਦੀ ਕੇਂਦਰ ਨੂੰ ਅਪੀਲ, ਲੋਕਾਂ ਲਈ ਦੋ ਵੱਡੀਆਂ ਮੰਗਾਂ

    ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ E20 ਪੈਟਰੋਲ ਕਾਰਨ ਵਾਹਨ ਚਾਲਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਲੋਕਾਂ ਨੂੰ ਸ਼ੁੱਧ ਪੈਟਰੋਲ ਅਤੇ E20 ਵਿੱਚੋਂ ਚੋਣ ਦਾ ਹੱਕ ਦੇਣ ਅਤੇ E20 ਪੈਟਰੋਲ ਦੀਆਂ ਕੀਮਤਾਂ ਘਟਾਉਣ ਦੀ ਮੰਗ ਕੀਤੀ ਹੈ।

    RELATED ARTICLES

    Most Popular

    Recent Comments