More
    HomePunjabi NewsLiberal Breakingਬ੍ਰੇਕਿੰਗ: ਹੁਸ਼ਿਆਰਪੁਰ ਦਾ ਚੋਹਾਲ ਰਿਜ਼ੋਰਟ ਬਣਿਆ ਸੈਲਾਨੀਆਂ ਦੀ ਪਹਿਲੀ ਪਸੰਦ, ਈਕੋ-ਟੂਰਿਜ਼ਮ ਨੂੰ...

    ਬ੍ਰੇਕਿੰਗ: ਹੁਸ਼ਿਆਰਪੁਰ ਦਾ ਚੋਹਾਲ ਰਿਜ਼ੋਰਟ ਬਣਿਆ ਸੈਲਾਨੀਆਂ ਦੀ ਪਹਿਲੀ ਪਸੰਦ, ਈਕੋ-ਟੂਰਿਜ਼ਮ ਨੂੰ ਮਿਲੇਗਾ ਹੋਰ ਬਲ

    ਹੁਸ਼ਿਆਰਪੁਰ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੋਹਾਲ ਰਿਜ਼ੋਰਟ ਬਿਹਤਰ ਸਹੂਲਤਾਂ ਕਾਰਨ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਰਿਹਾ ਹੈ ਅਤੇ ਸਥਾਨਕ ਰੁਜ਼ਗਾਰ ਨੂੰ ਵੀ ਉਤਸ਼ਾਹ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਪੰਜਾਬ ਵਿੱਚ ਈਕੋ-ਟੂਰਿਜ਼ਮ ਨੂੰ ਮਜ਼ਬੂਤ ਕਰਨਾ, ਕੁਦਰਤੀ ਸੁੰਦਰਤਾ ਦੀ ਸੰਭਾਲ ਕਰਨਾ ਅਤੇ ਹਰ ਜ਼ਿਲ੍ਹੇ ਨੂੰ ਸੈਰ-ਸਪਾਟੇ ਦਾ ਕੇਂਦਰ ਬਣਾਉਣਾ ਹੈ।

    RELATED ARTICLES

    Most Popular

    Recent Comments