More
    HomePunjabi NewsBusinessਬ੍ਰੇਕਿੰਗ: ਕੈਂਸਰ, ਸ਼ੂਗਰ ਤੇ ਬੀਪੀ ਸਮੇਤ 39 ਦਵਾਈਆਂ ਦੀਆਂ ਕੀਮਤਾਂ ਤੈਅ, ਮਨਮਰਜ਼ੀ...

    ਬ੍ਰੇਕਿੰਗ: ਕੈਂਸਰ, ਸ਼ੂਗਰ ਤੇ ਬੀਪੀ ਸਮੇਤ 39 ਦਵਾਈਆਂ ਦੀਆਂ ਕੀਮਤਾਂ ਤੈਅ, ਮਨਮਰਜ਼ੀ ਰੇਟ ਨਹੀਂ ਵਸੂਲ ਸਕਣਗੀਆਂ ਕੰਪਨੀਆਂ

    ਨਵੀਂ ਦਿੱਲੀ: ਕੈਂਸਰ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ 39 ਦਵਾਈਆਂ ਦੀਆਂ ਕੀਮਤਾਂ ਸਰਕਾਰ ਨੇ ਨਿਰਧਾਰਤ ਕਰ ਦਿੱਤੀਆਂ ਹਨ। ਹੁਣ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਤੈਅ ਕੀਤੀ ਕੀਮਤ ਤੋਂ ਵੱਧ ਰੇਟ ਨਹੀਂ ਲੈ ਸਕਣਗੀਆਂ। ਇਸ ਫ਼ੈਸਲੇ ਦਾ ਮਕਸਦ ਮਰੀਜ਼ਾਂ ਨੂੰ ਵਾਜਬ ਕੀਮਤ ‘ਤੇ ਦਵਾਈਆਂ ਉਪਲਬਧ ਕਰਵਾਉਣਾ ਅਤੇ ਬੇਲੋੜੀ ਮਹਿੰਗਾਈ ‘ਤੇ ਰੋਕ ਲਗਾਉਣਾ ਹੈ।

    RELATED ARTICLES

    Most Popular

    Recent Comments