More
    HomePunjabi NewsLiberal Breakingਬ੍ਰੇਕਿੰਗ: ਆਸਟ੍ਰੇਲੀਆ ਭਾਰਤ ਨੂੰ ਕਰੇਗਾ ਯੂਰੇਨੀਅਮ ਦੀ ਸਪਲਾਈ, ਮੋਦੀ-ਅਲਬਨੀਜ਼ ਵਿਚਾਲੇ ਅਹਿਮ ਗੱਲਬਾਤ

    ਬ੍ਰੇਕਿੰਗ: ਆਸਟ੍ਰੇਲੀਆ ਭਾਰਤ ਨੂੰ ਕਰੇਗਾ ਯੂਰੇਨੀਅਮ ਦੀ ਸਪਲਾਈ, ਮੋਦੀ-ਅਲਬਨੀਜ਼ ਵਿਚਾਲੇ ਅਹਿਮ ਗੱਲਬਾਤ

    ਕੈਨਬਰਾ: ਆਸਟ੍ਰੇਲੀਆ ਨੇ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਕਰਨ ‘ਤੇ ਸਹਿਮਤੀ ਜਤਾਈ ਹੈ, ਜੋ ਪਰਮਾਣੂ ਊਰਜਾ ਉਤਪਾਦਨ ਲਈ ਅਹਿਮ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਭਾਰਤ ਕਈ ਖੇਤਰਾਂ ਵਿੱਚ ਆਸਟ੍ਰੇਲੀਆ ਦੇ ਤਜਰਬੇ ਤੋਂ ਸਿੱਖ ਰਿਹਾ ਹੈ। ਦੋਵਾਂ ਆਗੂਆਂ ਨੇ ਊਰਜਾ, ਵਪਾਰ ਅਤੇ ਰਣਨੀਤਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਵੀ ਚਰਚਾ ਕੀਤੀ।

    RELATED ARTICLES

    Most Popular

    Recent Comments