More
    HomePunjabi NewsEntertainmentਬ੍ਰੇਕਿੰਗ: 'ਸਤਲੁਜ' ਫ਼ਿਲਮ ਹਟਾਉਣ ਦੇ ਮਾਮਲੇ 'ਚ ਰਵਨੀਤ ਬਿੱਟੂ 'ਤੇ ਆਪ ਨੇ...

    ਬ੍ਰੇਕਿੰਗ: ‘ਸਤਲੁਜ’ ਫ਼ਿਲਮ ਹਟਾਉਣ ਦੇ ਮਾਮਲੇ ‘ਚ ਰਵਨੀਤ ਬਿੱਟੂ ‘ਤੇ ਆਪ ਨੇ ਲਗਾਏ ਗੰਭੀਰ ਦੋਸ਼

    ਚੰਡੀਗੜ੍ਹ: ZEE5 ਤੋਂ ‘ਸਤਲੁਜ’ ਫ਼ਿਲਮ ਹਟਾਏ ਜਾਣ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਪਾਰਟੀ ਦਾ ਦਾਅਵਾ ਹੈ ਕਿ ਫ਼ਿਲਮ ਨੂੰ ਪਲੇਟਫ਼ਾਰਮ ਤੋਂ ਹਟਾਉਣ ਪਿੱਛੇ ਬਿੱਟੂ ਦੀ ਭੂਮਿਕਾ ਰਹੀ ਹੈ। ਹਾਲਾਂਕਿ ਇਸ ਦੋਸ਼ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ। ਇਸ ਮਾਮਲੇ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।

    RELATED ARTICLES

    Most Popular

    Recent Comments