ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਆਗੂ ਡਾ. ਚਰਨਜੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਪਿਛਲੇ 15 ਸਾਲਾਂ ਦੌਰਾਨ ਚਮਕੌਰ ਸਾਹਿਬ ਹਲਕੇ ਵਿੱਚ ਵੱਡੇ ਪੱਧਰ ‘ਤੇ ਗੈਰਕਾਨੂੰਨੀ ਰੇਤਾ ਮਾਈਨਿੰਗ ਹੋਈ। ਉਨ੍ਹਾਂ ਦਾ ਦਾਅਵਾ ਹੈ ਕਿ ਕਰੀਬ ₹1,500 ਕਰੋੜ ਦੀ ਮਾਈਨਿੰਗ ਕੀਤੀ ਗਈ ਅਤੇ ਰੇਤਾ ਮਾਫ਼ੀਆ ਬਿਨਾਂ ਰੋਕਟੋਕ ਸਰਗਰਮ ਰਿਹਾ। ਉਨ੍ਹਾਂ ਨੇ ਇਸ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ।
ਬ੍ਰੇਕਿੰਗ: ਚਮਕੌਰ ਸਾਹਿਬ ਵਿੱਚ ਰੇਤਾ ਮਾਈਨਿੰਗ ਨੂੰ ਲੈ ਕੇ ਕਾਂਗਰਸ ‘ਤੇ ਆਪ ਆਗੂ ਚਰਨਜੀਤ ਸਿੰਘ ਨੇ ਲਾਏ ਗੰਭੀਰ ਦੋਸ਼
RELATED ARTICLES


