More
    HomePunjabi NewsLiberal Breakingਬ੍ਰੇਕਿੰਗ: ਲੋਕਾਂ ਦੇ ਫ਼ਤਵੇ ਨੇ ਲੁੱਟ ਦੀ ਰਾਜਨੀਤੀ ਖ਼ਤਮ ਕੀਤੀ, ਵਿਰੋਧੀਆਂ ਕੋਲ...

    ਬ੍ਰੇਕਿੰਗ: ਲੋਕਾਂ ਦੇ ਫ਼ਤਵੇ ਨੇ ਲੁੱਟ ਦੀ ਰਾਜਨੀਤੀ ਖ਼ਤਮ ਕੀਤੀ, ਵਿਰੋਧੀਆਂ ਕੋਲ ਉਮੀਦਵਾਰਾਂ ਦੀ ਕਮੀ: CM ਮਾਨ

    ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਇੱਕ ਫ਼ਤਵੇ ਨੇ ਸਾਲਾਂ ਪੁਰਾਣੀ ਲੁੱਟ ਦੀ ਰਾਜਨੀਤੀ ਦਾ ਅੰਤ ਕਰਕੇ ਪੰਜਾਬ ਦੇ ਸੁਨਹਿਰੀ ਭਵਿੱਖ ਨੂੰ ਚੁਣਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਆਗੂ ਨਹੀਂ ਮਿਲ ਰਹੇ। ਮਾਨ ਨੇ ਕਿਹਾ ਕਿ ਆਮ ਲੋਕਾਂ ਵਿੱਚੋਂ ਬਣੀ ਸਰਕਾਰ ਹਮੇਸ਼ਾ ਜਨਤਾ ਦੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਦੀ ਹੈ।

    RELATED ARTICLES

    Most Popular

    Recent Comments