ਨਵੀਂ ਦਿੱਲੀ: ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅਤੇ ਜਥੇਬੰਦਕ ਢਾਂਚੇ ਵਿੱਚ ਵੱਡੇ ਫੇਰਬਦਲ ਦੀਆਂ ਅਟਕਲਾਂ ਦਰਮਿਆਨ ਦਿੱਲੀ ਵਿੱਚ ਕਾਂਗਰਸ ਹਾਈਕਮਾਂਡ ਦੀ ਹੰਗਾਮੀ ਮੀਟਿੰਗ ਹੋਈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਪੰਜਾਬ ਦੇ ਸੀਨੀਅਰ ਆਗੂਆਂ ਨਾਲ ‘ਵਨ-ਟੂ-ਵਨ’ ਮੁਲਾਕਾਤ ਕਰਕੇ ਫੀਡਬੈਕ ਲਈ। ਪਾਰਟੀ ਸੂਤਰਾਂ ਅਨੁਸਾਰ ਆਗਾਮੀ ਚੋਣ ਰਣਨੀਤੀ, ਗੁੱਟਬਾਜ਼ੀ ਖ਼ਤਮ ਕਰਨ ਅਤੇ ਜਾਤੀ ਸਮੀਕਰਨਾਂ ਨੂੰ ਧਿਆਨ ਵਿੱਚ ਰੱਖ ਕੇ ਅੱਜ ਹੀ ਨਵੇਂ ਸੰਗਠਨ ਜਾਂ ਲੀਡਰਸ਼ਿਪ ਦੀ ਰਸਮੀ ਘੋਸ਼ਣਾ ਕੀਤੀ ਜਾ ਸਕਦੀ ਹੈ।
ਬ੍ਰੇਕਿੰਗ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਗਠਨ ਫੇਰਬਦਲ ਨੂੰ ਲੈ ਕੇ ਦਿੱਲੀ ‘ਚ ਹਲਚਲ ਤੇਜ਼, ਕੇਸੀ ਵੇਣੂਗੋਪਾਲ ਨੇ ਆਗੂਆਂ ਨਾਲ ਕੀਤੀ ‘ਵਨ-ਟੂ-ਵਨ’ ਮੀਟਿੰਗ
RELATED ARTICLES


