ਪੰਜਾਬ ਦੇ CM ਭਗਵੰਤ ਮਾਨ ਦੇ ਵਿਵਾਦਿਤ ਵੀਡੀਓ ਮਾਮਲੇ ਵਿੱਚ ਸਿਆਸੀ ਘਮਾਸਾਨ ਜਾਰੀ ਹੈ। ਅਕਾਲ ਤਖ਼ਤ ਵੱਲੋਂ ਕਰਵਾਈ ਗਈ ਫੋਰੈਂਸਿਕ ਜਾਂਚ ਨੇ ਵੀਡੀਓ ਨੂੰ ਅਸਲੀ ਦੱਸਿਆ, ਜਦੋਂਕਿ AAP ਸਰਕਾਰ ਦੀਆਂ ਦੋ ਵੱਖਰੀਆਂ ਰਿਪੋਰਟਾਂ ਕਹਿੰਦੀਆਂ ਹਨ ਕਿ ਵੀਡੀਓ ਵਿੱਚ ਮਾਨ ਨਹੀਂ ਹਨ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ CM ਮਾਨ ‘ਤੇ ਸੱਚ ਛੁਪਾਉਣ ਦਾ ਇਲਜ਼ਾਮ ਲਗਾਇਆ ਅਤੇ ਇੱਕ ਮਹੀਨੇ ਦੇ ਅੰਦਰ ਕਾਰਵਾਈ ਨਾ ਹੋਣ ‘ਤੇ ਧਰਮ ਯੁੱਧ ਮੋਰਚੇ ਦੀ ਚਿਤਾਵਨੀ ਦਿੱਤੀ ਹੈ।
ਬ੍ਰੇਕਿੰਗ: CM ਮਾਨ ਵਿਵਾਦਿਤ ਵੀਡੀਓ ਮਾਮਲਾ — ਸ਼੍ਰੋਮਣੀ ਅਕਾਲੀ ਦਲ ਨੇ AAP ਦੀਆਂ ਫੋਰੈਂਸਿਕ ਰਿਪੋਰਟਾਂ ‘ਤੇ ਚੁੱਕੇ ਸਵਾਲ
RELATED ARTICLES


