More
    HomePunjabi NewsLiberal Breakingਬ੍ਰੇਕਿੰਗ: ਸੀਐਮ ਭਗਵੰਤ ਮਾਨ ਦਾ ਵੱਡਾ ਦਾਅਵਾ, ਪੰਜਾਬ ਤੋਂ ਬਾਹਰ ਦੀਆਂ 2...

    ਬ੍ਰੇਕਿੰਗ: ਸੀਐਮ ਭਗਵੰਤ ਮਾਨ ਦਾ ਵੱਡਾ ਦਾਅਵਾ, ਪੰਜਾਬ ਤੋਂ ਬਾਹਰ ਦੀਆਂ 2 ਲੈਬਾਂ ਦੀ ਫੋਰੈਂਸਿਕ ਰਿਪੋਰਟ ‘ਚ ਵਾਇਰਲ ਵੀਡੀਓ ਨਿਕਲੀ ਫੇਕ

    ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਗੁਰੂ-ਦੋਖੀ’ ਐਲਾਨੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਇਰਲ ਵੀਡੀਓ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਤੋਂ ਬਾਹਰ ਦੀਆਂ ਦੋ ਸਰਕਾਰ-ਮਾਨਤਾ ਪ੍ਰਾਪਤ ਫੋਰੈਂਸਿਕ ਲੈਬਾਂ ਤੋਂ ਇਸ ਵੀਡੀਓ ਦੀ ਜਾਂਚ ਕਰਵਾਈ ਗਈ ਹੈ, ਜਿਸ ਵਿੱਚ 1,191 ਐਂਗਲਾਂ ਤੋਂ ਜਾਂਚ ਮਗਰੋਂ ਸਪੱਸ਼ਟ ਹੋਇਆ ਹੈ ਕਿ ਵੀਡੀਓ ਦਾ ਇੱਕ ਵੀ ਫਰੇਮ ਉਨ੍ਹਾਂ ਨਾਲ ਨਹੀਂ ਮਿਲਦਾ। ਉਨ੍ਹਾਂ ਇਸ ਨੂੰ ਵਿਰੋਧੀਆਂ ਦੀ ਸਾਜ਼ਿਸ਼ ਦੱਸਿਆ।

    RELATED ARTICLES

    Most Popular

    Recent Comments