More
    HomePunjabi NewsLiberal Breakingਦੇਸ਼ ਭਰ ਤੋਂ ਮਾਨਸੂਨੀ ਬੱਦਲ ਗਾਇਬ, MP-ਰਾਜਸਥਾਨ ਸਮੇਤ 16 ਸੂਬਿਆਂ ਵਿੱਚ ਮੀਂਹ...

    ਦੇਸ਼ ਭਰ ਤੋਂ ਮਾਨਸੂਨੀ ਬੱਦਲ ਗਾਇਬ, MP-ਰਾਜਸਥਾਨ ਸਮੇਤ 16 ਸੂਬਿਆਂ ਵਿੱਚ ਮੀਂਹ ਦੀ ਉਡੀਕ ਹੋਈ ਲੰਬੀ

    ਨਵੀਂ ਦਿੱਲੀ: ਸੈਟੇਲਾਈਟ ਤਸਵੀਰਾਂ ਮੁਤਾਬਕ ਦੇਸ਼ ਦੇ ਕਈ ਹਿੱਸਿਆਂ ਤੋਂ ਮਾਨਸੂਨੀ ਬੱਦਲ ਗਾਇਬ ਹੋ ਗਏ ਹਨ, ਜਿਸ ਕਾਰਨ ਮੱਧ ਪ੍ਰਦੇਸ਼, ਰਾਜਸਥਾਨ ਸਮੇਤ 16 ਸੂਬਿਆਂ ਵਿੱਚ ਮੀਂਹ ਦੀ ਉਡੀਕ ਹੋਰ ਵੱਧ ਗਈ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 4 ਤੋਂ 15 ਜੂਨ ਦਰਮਿਆਨ ਦੇਸ਼ ਵਿੱਚ ਆਮ ਨਾਲੋਂ 64 ਫੀਸਦੀ ਘੱਟ ਵਰਖਾ ਦਰਜ ਕੀਤੀ ਗਈ ਹੈ। ਮਾਨਸੂਨ ਦੀ ਸੁਸਤ ਰਫ਼ਤਾਰ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਦੀ ਚਿੰਤਾ ਵਧ ਰਹੀ ਹੈ।

    RELATED ARTICLES

    Most Popular

    Recent Comments