More
    HomePunjabi NewsLiberal Breakingਬ੍ਰੇਕਿੰਗ: ਕੇਵਲ ਢਿੱਲੋਂ ਦੀ ਨਿਯੁਕਤੀ 'ਤੇ ਰੰਧਾਵਾ ਦਾ ਤੰਜ , ਕਿਹਾ- ਭਾਜਪਾ...

    ਬ੍ਰੇਕਿੰਗ: ਕੇਵਲ ਢਿੱਲੋਂ ਦੀ ਨਿਯੁਕਤੀ ‘ਤੇ ਰੰਧਾਵਾ ਦਾ ਤੰਜ , ਕਿਹਾ- ਭਾਜਪਾ ਨੇ ਹਿੰਦੂ ਨੂੰ ਹਟਾ ਕੇ ਜੱਟ ਸਿੱਖ ਨੂੰ ਬਣਾਇਆ ਪ੍ਰਧਾਨ

    ਚੰਡੀਗੜ੍ਹ: ਪੰਜਾਬ ਭਾਜਪਾ ਪ੍ਰਧਾਨ ਵਜੋਂ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ‘ਤੇ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਤਿੱਖਾ ਤਨਜ਼ ਕੱਸਿਆ ਹੈ। ਰੰਧਾਵਾ ਨੇ ਕਿਹਾ ਕਿ ਭਾਜਪਾ ਨੇ ਹਿੰਦੂ ਆਗੂ ਨੂੰ ਹਟਾ ਕੇ ਜੱਟ ਸਿੱਖ ਚਿਹਰੇ ਨੂੰ ਪ੍ਰਧਾਨ ਬਣਾਇਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ‘ਚ ਸੰਭਾਵਿਤ ਵਾਪਸੀ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਦਾ ਪਾਰਟੀ ਵਿੱਚ ਪੂਰਾ ਸਵਾਗਤ ਹੈ।

    RELATED ARTICLES

    Most Popular

    Recent Comments