More
    HomePunjabi NewsLiberal BreakingSGPC ਨੇ 328 ਸਰੂਪਾਂ ਮਾਮਲੇ ਵਿੱਚ SIT ਨੂੰ ਹੋਰ ਜਾਣਕਾਰੀ ਦੇਣ ਤੋਂ...

    SGPC ਨੇ 328 ਸਰੂਪਾਂ ਮਾਮਲੇ ਵਿੱਚ SIT ਨੂੰ ਹੋਰ ਜਾਣਕਾਰੀ ਦੇਣ ਤੋਂ ਕੀਤਾ ਇਨਕਾਰ, ਅਕਾਲ ਤਖ਼ਤ ਦੇ ਹੁਕਮ

    ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ 328 ਪਾਵਨ ਸਰੂਪਾਂ ਦੇ ਮਾਮਲੇ ਤੋਂ ਇਲਾਵਾ ਹੋਰ ਕੋਈ ਜਾਣਕਾਰੀ SIT ਨੂੰ ਨਹੀਂ ਦਿੱਤੀ ਜਾਵੇਗੀ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ ਇਹ ਹੁਕਮ ਦਿੱਤਾ ਹੈ। ਲੋੜੀਂਦੀ ਜਾਣਕਾਰੀ ਸਰਟੀਫਾਈਡ ਕਾਪੀਆਂ ਰਾਹੀਂ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਕੋਰਟ ਵਿੱਚ ਅਸਲ ਦਸਤਾਵੇਜ਼ ਪੇਸ਼ ਕਰਨ ਦਾ ਵਾਅਦਾ ਕੀਤਾ ਗਿਆ।

    RELATED ARTICLES

    Most Popular

    Recent Comments