More
    HomeEnglish Newsਬ੍ਰੇਕਿੰਗ: ਹਲਵਾਰਾ ਏਅਰਪੋਰਟ ਦੀ ਟਰਮੀਨਲ ਬਿਲਡਿੰਗ ਦਾ ਭਾਰੀ ਨੁਕਸਾਨ; 4 ਮਹੀਨੇ ਪਹਿਲਾਂ...

    ਬ੍ਰੇਕਿੰਗ: ਹਲਵਾਰਾ ਏਅਰਪੋਰਟ ਦੀ ਟਰਮੀਨਲ ਬਿਲਡਿੰਗ ਦਾ ਭਾਰੀ ਨੁਕਸਾਨ; 4 ਮਹੀਨੇ ਪਹਿਲਾਂ PM ਮੋਦੀ ਨੇ ਕੀਤਾ ਸੀ ਉਦਘਾਟਨ

    ਲੁਧਿਆਣਾ: ਹਲਵਾਰਾ ਏਅਰਪੋਰਟ ਦੀ ਨਵੀਂ ਟਰਮੀਨਲ ਬਿਲਡਿੰਗ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਤੇਜ਼ ਹਨੇਰੀ ਕਾਰਨ ਇਮਾਰਤ ਦੀ ਛੱਤ ਟੁੱਟ ਗਈ ਅਤੇ ਪੈਨਲ ਉੱਡ ਗਏ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਜ਼ ਚਾਰ ਮਹੀਨੇ ਪਹਿਲਾਂ ਹੀ 22.50 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਬਿਲਡਿੰਗ ਦਾ ਉਦਘਾਟਨ ਕੀਤਾ ਸੀ। ਹੁਣ ਇਸ ਨਿਰਮਾਣ ਦੀ ਗੁਣਵੱਤਾ ‘ਤੇ ਸਵਾਲ ਉੱਠ ਰਹੇ ਹਨ।

    RELATED ARTICLES

    Most Popular

    Recent Comments