More
    HomePunjabi NewsLiberal Breakingਸੁੱਖੀ ਰੰਧਾਵਾ ਦਾ ਬਿੱਟੂ 'ਤੇ ਨਿਸ਼ਾਨਾ- ਪੱਗ ਸਜਾਉਣ ਦੇ ਨਾਲ ਅਸੂਲਾਂ ਅਤੇ...

    ਸੁੱਖੀ ਰੰਧਾਵਾ ਦਾ ਬਿੱਟੂ ‘ਤੇ ਨਿਸ਼ਾਨਾ- ਪੱਗ ਸਜਾਉਣ ਦੇ ਨਾਲ ਅਸੂਲਾਂ ਅਤੇ ਵਫ਼ਾਦਾਰੀ ਦੀ ਵੀ ਲੋੜ

    ਸੁੱਖੀ ਰੰਧਾਵਾ ਨੇ ਬਿੱਟੂ ਸਾਹਿਬ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੱਗ ਸਿਰ ‘ਤੇ ਸਜਾਉਣ ਦੇ ਨਾਲ-ਨਾਲ ਉਸਦਾ ਸਤਿਕਾਰ ਅਤੇ ਗੁਰੂ ਸਾਹਿਬਾਨ ਦੇ ਅਸੂਲਾਂ ‘ਤੇ ਚੱਲਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰਫ਼ ਭਾਵਨਾਵਾਂ ਨਹੀਂ ਵੇਖਦਾ ਸਗੋਂ ਅਸੂਲ, ਵਫ਼ਾਦਾਰੀ ਅਤੇ ਕਿਰਦਾਰ ਨੂੰ ਪਹਿਲ ਦਿੰਦਾ ਹੈ।

    RELATED ARTICLES

    Most Popular

    Recent Comments