More
    HomePunjabi NewsLiberal Breakingਬ੍ਰੇਕਿੰਗ: ਰਵਨੀਤ ਬਿੱਟੂ ਦੀ 'ਧੱਕੇਸ਼ਾਹੀ' ਨੂੰ ਅਮਨ ਅਰੋੜਾ ਨੇ ਦੱਸਿਆ ਗੁੰਡਾਗਰਦੀ; ਬੋਲੇ-...

    ਬ੍ਰੇਕਿੰਗ: ਰਵਨੀਤ ਬਿੱਟੂ ਦੀ ‘ਧੱਕੇਸ਼ਾਹੀ’ ਨੂੰ ਅਮਨ ਅਰੋੜਾ ਨੇ ਦੱਸਿਆ ਗੁੰਡਾਗਰਦੀ; ਬੋਲੇ- ਕਾਰਵਾਈ ਦਾ ਫੈਸਲਾ ਸੀਐਮ ਮਾਨ ਲੈਣਗੇ

    ਸੰਗਰੂਰ: ਆਮ ਆਦਮੀ ਪਾਰਟੀ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਸੰਗਰੂਰ ਅਤੇ ਧੂਰੀ ਵਿੱਚ ਕੀਤੀ ਗੁੰਡਾਗਰਦੀ ਦੀ ਨਿਖੇਧੀ ਕੀਤੀ ਹੈ। ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਬਿੱਟੂ ਨੇ ਪੁਲਿਸ ਹਿਰਾਸਤ ‘ਚੋਂ ਭਾਜਪਾ ਆਗੂ ਨੂੰ ਛੁਡਾਉਣ ਲਈ ਹੰਗਾਮਾ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ। ਅਰੋੜਾ ਮੁਤਾਬਕ ਰਵਨੀਤ ਬਿੱਟੂ ਖ਼ਿਲਾਫ਼ ਕਾਰਵਾਈ ਦਾ ਅੰਤਿਮ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਲੈਣਗੇ।

    RELATED ARTICLES

    Most Popular

    Recent Comments