ਵਾਸ਼ਿੰਗਟਨ: ਸੀਜ਼ਫਾਇਰ ਦੀਆਂ ਕੋਸ਼ਿਸ਼ਾਂ ਦਰਮਿਆਨ ਅਮਰੀਕਾ ਨੇ ਹੋਰਮੁਜ਼ ਜਲਡਮਰੂਮੱਧ ਨੇੜੇ ਈਰਾਨੀ ਟੀਚਿਆਂ ‘ਤੇ ਹਮਲੇ ਕੀਤੇ ਹਨ। ਰਿਪੋਰਟਾਂ ਮੁਤਾਬਕ ਮਿਸਾਈਲ ਸਾਈਟਾਂ ਅਤੇ ਸਮੁੰਦਰ ਵਿੱਚ ਬਾਰੂਦੀ ਸੁਰੰਗਾਂ ਵਿਛਾਉਣ ਵਾਲੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਕਾਰਵਾਈ ਨਾਲ ਖਾੜੀ ਖੇਤਰ ਵਿੱਚ ਤਣਾਅ ਮੁੜ ਵੱਧਣ ਦੇ ਆਸਾਰ ਬਣ ਗਏ ਹਨ।
BREAKING: ਸੀਜ਼ਫਾਇਰ ਦਰਮਿਆਨ ਅਮਰੀਕਾ ਵੱਲੋਂ ਈਰਾਨ ‘ਤੇ ਵੱਡਾ ਹਮਲਾ
RELATED ARTICLES


