More
    HomePunjabi NewsLiberal Breakingਬ੍ਰੇਕਿੰਗ: ਈਰਾਨ ਨਾਲ ਓਬਾਮਾ ਵਰਗੀ ਕੋਈ ਡੀਲ ਨਹੀਂ ਕਰਾਂਗਾ, ਜਾਂ ਤਾਂ ਵਧੀਆ...

    ਬ੍ਰੇਕਿੰਗ: ਈਰਾਨ ਨਾਲ ਓਬਾਮਾ ਵਰਗੀ ਕੋਈ ਡੀਲ ਨਹੀਂ ਕਰਾਂਗਾ, ਜਾਂ ਤਾਂ ਵਧੀਆ ਸਮਝੌਤਾ ਹੋਵੇਗਾ ਜਾਂ ਕੁਝ ਨਹੀਂ- ਡੋਨਾਲਡ ਟਰੰਪ

    ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਉਹ ਈਰਾਨ ਨਾਲ ਬਰਾਕ ਓਬਾਮਾ ਪ੍ਰਸ਼ਾਸਨ ਵਰਗਾ ਕੋਈ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜਾਂ ਤਾਂ ਇੱਕ ਬਹੁਤ ਵਧੀਆ ਸਮਝੌਤਾ ਹੋਵੇਗਾ, ਜਾਂ ਫਿਰ ਕੁਝ ਵੀ ਨਹੀਂ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਦੇ ਵਿਰੋਧੀ ਨੇਤਾਵਾਂ ‘ਤੇ ਆਪਣੀ ਡੂੰਘੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ।

    RELATED ARTICLES

    Most Popular

    Recent Comments