More
    HomeEnglish Newsਬ੍ਰੇਕਿੰਗ: ਈਰਾਨ ਦਾ ਅਮਰੀਕਾ ਨੂੰ ਯੂਰੇਨੀਅਮ ਸੌਂਪਣ ਤੋਂ ਸਾਫ਼ ਇਨਕਾਰ, ਕਿਹਾ- ਇਹ...

    ਬ੍ਰੇਕਿੰਗ: ਈਰਾਨ ਦਾ ਅਮਰੀਕਾ ਨੂੰ ਯੂਰੇਨੀਅਮ ਸੌਂਪਣ ਤੋਂ ਸਾਫ਼ ਇਨਕਾਰ, ਕਿਹਾ- ਇਹ ਮੌਜੂਦਾ ਡੀਲ ਦਾ ਹਿੱਸਾ ਨਹੀਂ

    ਰਾਂਚੀ: ਪੰਜਾਬ ਦੇ ਹੋਣਹਾਰ ਅਥਲੀਟ ਗੁਰਿੰਦਰਵੀਰ ਸਿੰਘ ਨੇ ਫੈਡਰੇਸ਼ਨ ਕੱਪ ਦੀ 100 ਮੀਟਰ ਫਰਾਟਾ ਦੌੜ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਮਹਿਜ਼ 10.09 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ। ਗੁਰਿੰਦਰਵੀਰ 10.10 ਸਕਿੰਟ ਤੋਂ ਘੱਟ ਸਮਾਂ ਕੱਢਣ ਵਾਲੇ ਪਹਿਲੇ ਭਾਰਤੀ ਬਣੇ ਹਨ। ਸੀਐਮ ਭਗਵੰਤ ਮਾਨ ਨੇ ਇਸ ਇਤਿਹਾਸਕ ਪ੍ਰਾਪਤੀ ‘ਤੇ ਵਧਾਈ ਦਿੱਤੀ।

    RELATED ARTICLES

    Most Popular

    Recent Comments