More
    HomePunjabi NewsLiberal Breakingਬ੍ਰੇਕਿੰਗ: ਮੈਂ ਸੀਟਾਂ ਦੀ ਗੱਲ ਨਹੀਂ ਕਰਦਾ, 2027 'ਚ ਅਕਾਲੀ ਦਲ ਦੀ...

    ਬ੍ਰੇਕਿੰਗ: ਮੈਂ ਸੀਟਾਂ ਦੀ ਗੱਲ ਨਹੀਂ ਕਰਦਾ, 2027 ‘ਚ ਅਕਾਲੀ ਦਲ ਦੀ ਸਿੱਧੀ ਸਰਕਾਰ ਬਣਾਵਾਂਗੇ- ਸੁੱਚਾ ਸਿੰਘ ਲੰਗਾਹ

    ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਨੇ ਦਾਅਵਾ ਕੀਤਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਸਿੱਧੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਉਹ ਸੀਟਾਂ ਦੀ ਗਿਣਤੀ ਬਾਰੇ ਗੱਲ ਨਹੀਂ ਕਰਦੇ, ਪਰ ਪੰਜਾਬ ਦੇ ਲੋਕ ਮੁੜ ਅਕਾਲੀ ਦਲ ‘ਤੇ ਭਰੋਸਾ ਜਤਾਉਣਗੇ। ਲੰਗਾਹ ਦੇ ਇਸ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ।

    RELATED ARTICLES

    Most Popular

    Recent Comments