ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੰਗਰੂਰ ਤੋਂ ਸ਼ੁਰੂ ਹੋਏ ਬਿਜਲੀ ਤਾਰਾਂ ਅੰਡਰਗਰਾਊਂਡ ਪ੍ਰੋਜੈਕਟ ਨੂੰ ਟੋਟਲ ਫਰਾਡ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਟੈਂਡਰ ਵਿੱਚ ਤਿੰਨ ਭਾਗੀਦਾਰ ਹੋਣੇ ਜ਼ਰੂਰੀ ਸਨ ਪਰ ਨਿਯਮਾਂ ਦੀ ਉਲੰਘਣਾ ਹੋਈ। ਜਾਖੜ ਨੇ ਮੰਗ ਕੀਤੀ ਕਿ ਮੰਤਰੀ ਸੰਜੀਵ ਅਰੋੜਾ ਦੇ ਪੂਰੇ ਕਾਰਜਕਾਲ ਦੌਰਾਨ ਲਏ ਗਏ ਫੈਸਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ।
ਜਾਖੜ ਬੋਲੇ- ਸੰਗਰੂਰ ਅੰਡਰਗਰਾਊਂਡ ਤਾਰਾਂ ਦਾ ਪ੍ਰੋਜੈਕਟ ਟੋਟਲ ਫਰਾਡ, ਅਰੋੜਾ ਦੇ ਕਾਰਜਕਾਲ ਦੀ ਜਾਂਚ ਹੋਵੇ
RELATED ARTICLES


