More
    HomePunjabi NewsDefenceਬ੍ਰੇਕਿੰਗ: ਭਾਰਤੀ ਫੌਜ 'ਚ ਅਗਨੀਵੀਰ ਭਰਤੀ ਦਾ ਸ਼ਡਿਊਲ ਜਾਰੀ, 1 ਜੂਨ ਤੋਂ...

    ਬ੍ਰੇਕਿੰਗ: ਭਾਰਤੀ ਫੌਜ ‘ਚ ਅਗਨੀਵੀਰ ਭਰਤੀ ਦਾ ਸ਼ਡਿਊਲ ਜਾਰੀ, 1 ਜੂਨ ਤੋਂ 206 ਸ਼ਹਿਰਾਂ ‘ਚ ਔਨਲਾਈਨ ਪ੍ਰੀਖਿਆ

    ਨਵੀਂ ਦਿੱਲੀ: ਭਾਰਤੀ ਫੌਜ ਵਿੱਚ ਅਗਨੀਵੀਰ ਭਰਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। 1 ਜੂਨ ਤੋਂ ਦੇਸ਼ ਭਰ ਦੇ 206 ਸ਼ਹਿਰਾਂ ਵਿੱਚ ਔਨਲਾਈਨ ਪ੍ਰੀਖਿਆ ਕਰਵਾਈ ਜਾਵੇਗੀ। ਉਮੀਦਵਾਰ 15 ਮਈ ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਪੰਜਾਬ ਦੇ ਨੌਜਵਾਨਾਂ ਲਈ ਇਹ ਵੱਡਾ ਮੌਕਾ ਹੈ।

    RELATED ARTICLES

    Most Popular

    Recent Comments