More
    HomePunjabi NewsLiberal Breakingਬ੍ਰੇਕਿੰਗ: 19 ਸੂਬਿਆਂ 'ਚ SIR ਦਾ ਐਲਾਨ, ਪੰਜਾਬ ਸਮੇਤ 37 ਕਰੋੜ ਵੋਟਰਾਂ...

    ਬ੍ਰੇਕਿੰਗ: 19 ਸੂਬਿਆਂ ‘ਚ SIR ਦਾ ਐਲਾਨ, ਪੰਜਾਬ ਸਮੇਤ 37 ਕਰੋੜ ਵੋਟਰਾਂ ਦੀ ਹੋਵੇਗੀ ਵੈਰੀਫਿਕੇਸ਼ਨ

    ਨਵੀਂ ਦਿੱਲੀ: ਚੋਣ ਕਮਿਸ਼ਨ ਨੇ 19 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਸ਼ੇਸ਼ ਸੰਖੇਪ ਸੋਧ (SIR) ਦਾ ਐਲਾਨ ਕੀਤਾ ਹੈ। 37 ਕਰੋੜ ਵੋਟਰਾਂ ਦੀ ਵੈਰੀਫਿਕੇਸ਼ਨ 30 ਮਈ ਤੋਂ 23 ਦਸੰਬਰ ਵਿਚਕਾਰ ਕੀਤੀ ਜਾਵੇਗੀ। ਪੰਜਾਬ, ਉੱਤਰਾਖੰਡ ਅਤੇ ਮਣੀਪੁਰ ਵਿੱਚ ਅਗਲੇ ਸਾਲ ਚੋਣਾਂ ਹੋਣੀਆਂ ਹਨ ਇਸ ਲਈ ਇਹ ਕਦਮ ਚੁੱਕਿਆ ਗਿਆ ਹੈ।

    RELATED ARTICLES

    Most Popular

    Recent Comments