More
    HomePunjabi NewsLiberal Breakingਬ੍ਰੇਕਿੰਗ: ਬੰਟੀ ਬੈਂਸ ਦਾ ਬਿਕਰਮ ਮਜੀਠੀਆ ਨੂੰ ਕਰਾਰਾ ਜਵਾਬ, ਕਿਹਾ- ‘ਗਾਣਿਆਂ ਰਾਹੀਂ...

    ਬ੍ਰੇਕਿੰਗ: ਬੰਟੀ ਬੈਂਸ ਦਾ ਬਿਕਰਮ ਮਜੀਠੀਆ ਨੂੰ ਕਰਾਰਾ ਜਵਾਬ, ਕਿਹਾ- ‘ਗਾਣਿਆਂ ਰਾਹੀਂ ਤੇਰੀ ਸੱਚਾਈ ਲਿਆਵਾਂਗਾ ਲੋਕਾਂ ਅੱਗੇ

    ਚੰਡੀਗੜ੍ਹ: ਮਸ਼ਹੂਰ ਗੀਤਕਾਰ ਬੰਟੀ ਬੈਂਸ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਕਰਾਰਾ ਜਵਾਬ ਦਿੱਤਾ ਹੈ। ਬੈਂਸ ਨੇ ਕਿਹਾ ਕਿ ਉਹ ਆਪਣੇ ਗਾਣਿਆਂ ਰਾਹੀਂ ਮਜੀਠੀਆ ਦੀ ਸੱਚਾਈ ਬੇਰਹਿਮੀ ਨਾਲ ਸਾਹਮਣੇ ਲਿਆਉਣਗੇ ਤਾਂ ਜੋ ਲੋਕ ਉਨ੍ਹਾਂ ਨੂੰ ਬਦਨਾਮੀ ਦੀ ਮਿਸਾਲ ਵਜੋਂ ਯਾਦ ਰੱਖਣ। ਉਨ੍ਹਾਂ ਮਜੀਠੀਆ ‘ਤੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧੱਕਣ ਦੇ ਗੰਭੀਰ ਇਲਜ਼ਾਮ ਲਗਾਏ। ਇਸ ਬਿਆਨ ਨੇ ਸੋਸ਼ਲ ਮੀਡੀਆ ‘ਤੇ ਵੱਡੀ ਹਲਚਲ ਮਚਾ ਦਿੱਤੀ ਹੈ।

    RELATED ARTICLES

    Most Popular

    Recent Comments