ਚੇਨਈ: ਪੱਛਮੀ ਬੰਗਾਲ ਦੇ ਰਾਜਪਾਲ ਨੇ ਵਿਧਾਨ ਸਭਾ ਭੰਗ ਕਰ ਦਿੱਤੀ ਹੈ, ਜਿਸ ਨਾਲ ਮਮਤਾ ਬੈਨਰਜੀ ਦੀ ਸਰਕਾਰ ਖ਼ਤਮ ਹੋ ਗਈ। ਦੂਜੇ ਪਾਸੇ, ਤਾਮਿਲਨਾਡੂ ਵਿੱਚ ਰਾਜਪਾਲ ਨੇ ਟੀਵੀਕੇ ਮੁਖੀ ਵਿਜੇ ਨੂੰ 118 ਵਿਧਾਇਕਾਂ ਦਾ ਸਮਰਥਨ ਸਾਬਤ ਕਰਨ ਲਈ ਕਿਹਾ ਹੈ। ਇਸ ਦੌਰਾਨ ਏਆਈਏਡੀਐਮਕੇ ਦੇ 28 ਵਿਧਾਇਕ ਪੁਡੂਚੇਰੀ ਦੇ ਇੱਕ ਰਿਜ਼ਾਰਟ ਵਿੱਚ ਸ਼ਿਫਟ ਕਰ ਦਿੱਤੇ ਗਏ ਹਨ। ਸਿਆਸੀ ਹਲਚਲ ਹੁਣ ਕਾਫੀ ਤੇਜ਼।
ਬ੍ਰੇਕਿੰਗ: ਰਾਜਪਾਲ ਨੇ ਪੱਛਮੀ ਬੰਗਾਲ ਵਿਧਾਨ ਸਭਾ ਕੀਤੀ ਭੰਗ, ਤਾਮਿਲਨਾਡੂ ਵਿੱਚ ਵਿਜੇ ਨੂੰ ਬਹੁਮਤ ਸਾਬਤ ਕਰਨ ਦੀ ਚੁਣੌਤੀ
RELATED ARTICLES


