ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸੀਐਮ ਮਾਨ ਦੇ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਦੱਸਦਿਆਂ ਤਿੱਖਾ ਨਿਸ਼ਾਨਾ ਸਾਧਿਆ ਹੈ। ਜਾਖੜ ਨੇ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ‘ਨਾ-ਅਹਿਲ’ ਕਰਾਰ ਦਿੱਤਾ। ਬਿੱਟੂ ਨੇ ਚੁਣੌਤੀ ਦਿੱਤੀ ਕਿ ਜੇਕਰ ਕੋਈ ਸਬੂਤ ਹੈ ਤਾਂ ਭਾਜਪਾ ਵਿਰੁੱਧ FIR ਦਰਜ ਕੀਤੀ ਜਾਵੇ। ਉਨ੍ਹਾਂ ਸਵਾਲ ਕੀਤਾ ਕਿ ਪੁਲਿਸ ਵੱਲੋਂ ISI ਵੱਲ ਇਸ਼ਾਰਾ ਕਰਨ ਦੇ ਬਾਵਜੂਦ ਮਾਨ ਸਿਆਸਤ ਨੂੰ ਪਹਿਲ ਕਿਉਂ ਦੇ ਰਹੇ ਹਨ।
ਸੁਨੀਲ ਜਾਖੜ ਤੇ ਰਵਨੀਤ ਬਿੱਟੂ ਦਾ ਸੀਐਮ ਮਾਨ ‘ਤੇ ਪਲਟਵਾਰ; ਧਮਾਕਿਆਂ ‘ਤੇ ਸਿਆਸਤ ਕਰਨ ਦੇ ਲਾਏ ਇਲਜ਼ਾਮ
RELATED ARTICLES


