ਚੰਡੀਗੜ੍ਹ: CM ਭਗਵੰਤ ਮਾਨ ਨੇ ਸਾਕਾ ਨੀਲਾ ਤਾਰਾ 1984 ਨੂੰ ਬੇਅਦਬੀ ਵਜੋਂ ਵਿਚਾਰਨ ਅਤੇ ਤਤਕਾਲੀਨ ਸਰਕਾਰਾਂ ਵਿਰੁੱਧ ਪਰਚੇ ਦਰਜ ਕਰਨ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਫ਼ੌਜ ਨੇ ਕਿਸੇ ਮਰਿਯਾਦਾ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਇੱਕ ਜਣੇ ਦੀ ਮੁਆਫ਼ੀ ਨਾਲ ਅਜਿਹੇ ਘਿਨਾਉਣੇ ਗੁਨਾਹਾਂ ਦਾ ਨਿਪਟਾਰਾ ਨਹੀਂ ਹੋ ਸਕਦਾ।
ਬ੍ਰੇਕਿੰਗ: CM ਮਾਨ ਦੀ ਮੰਗ, ਸਾਕਾ ਨੀਲਾ ਤਾਰਾ 1984 ਨੂੰ ਬੇਅਦਬੀ ਮੰਨ ਕੇ ਤਤਕਾਲੀਨ ਸਰਕਾਰਾਂ ‘ਤੇ ਦਰਜ ਹੋਣ ਪਰਚੇ
RELATED ARTICLES


